ਕਿਸਾਨ ਆਗੂਆਂ ਦੇ ਪਾਰਟੀ ਬਣਾਉਣ ਤੋਂ ਖਫ਼ਾ ਵਪਾਰੀ, ਕਿਹਾ ਕਿਸਾਨਾਂ ਨੇ ਪਾਰਟੀ ਬਣਾ ਕੇ ਮਾਰੀ ਆਪਣੇ ਪੈਰ ਤੇ ਆਪ ਕੁਲਹਾੜੀ, ਸਾਰਿਆ ਪਾਰਟੀਆਂ ਨੂੰ ਦਿੱਤੀ ਚੇਤਾਵਨੀ

ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਦੇਸ਼ ਦੇ ਸੱਭ ਤੋਂ ਮਜਬੂਤ ਮੰਨੇ ਜਾਣ ਵਾਲੇ ਨੇਤਾ ਨਰਿੰਦਰ ਮੋਦੀ ਨੂੰ ਲਗਭਗ ਹਰਾ ਕੇ ਲੋਕ ਲਹਿਰ ਦੇ ਚਲਦਿਆਂ ਆਪਣੀ ਗੱਲ ਮਨਵਾਉਣ ਵਾਲੇ ਕਿਸਾਨ ਨੇਤਾਵਾਂ ਨੇ ਲੋਕ ਲਹਿਰ ਦੇ ਹੱਕ ਵਿੱਚ ਉੱਠੀ ਆਵਾਜ਼ ਦਾ ਗਲਤ ਮਤਲਬ ਕੱਢ ਆਪਣੇ ਪੈਰ ਤੇ ਆਪ ਕੁੱਲਹਾੜੀ ਮਾਰ ਲਈ ਹੈ। ਇਹ ਕਹਿਣਾ ਹੈ ਪੰਜਾਬ ਦੇ … Continue reading ਕਿਸਾਨ ਆਗੂਆਂ ਦੇ ਪਾਰਟੀ ਬਣਾਉਣ ਤੋਂ ਖਫ਼ਾ ਵਪਾਰੀ, ਕਿਹਾ ਕਿਸਾਨਾਂ ਨੇ ਪਾਰਟੀ ਬਣਾ ਕੇ ਮਾਰੀ ਆਪਣੇ ਪੈਰ ਤੇ ਆਪ ਕੁਲਹਾੜੀ, ਸਾਰਿਆ ਪਾਰਟੀਆਂ ਨੂੰ ਦਿੱਤੀ ਚੇਤਾਵਨੀ